HEAT
ਜੱਦ ਵੱਜਦੀ club
'ਚ beat ਮੇਰੀ
Floor ਤੇ ਵਿਖਦੀ
heat ਮੇਰੀ
Doors ਤੇ ਲਾਉਂਦੀਆ line
ਮਾਰਦੀਆਂ pose
ਲਾ ਲਾ ਕੇ Lamborghini
ਜੱਦ ਖੋਲਦਾ ਆ ਕੇ ਮੈਂ
murci doors
ਟੌਰ ਤੇ ਯਾਰਾਂ ਦੀ
ਸ਼ੁਰੂ ਤੌਂ ਹੋਰ
I'm a different
kind of a ਜੱਟ
Now if you dont mind
ਪਰਾਂ ਹੱਟ ਓਏ
Cause since I've been
living In America
Mentality ਮੇਰੀ
ਹੋ ਗਈ ਹੱਥੋਂ ਬਾਰ
A branded life
luxurious cars
A brand new life
I am on a journey
Cause ਕਹਿਂਦੇ ਨੇ
ਕੀ ਲੋਕੀ- ਨਾਂ ਪਰਵਾਹ
ਮੇਰੀ ਦੁਨੀਆ ਦਾ
ਮੈਂ ਬਾਦਸ਼ਾਹ
ਇਹ ਬਂਦੇ ਅਨੋਖੇ
ਇਹ ਦੁਨੀਆ ਚ ਵੇਖ
ਇਹ ਪਟਾਕੇ ਨੇ ਫ਼ੋਕੇ
ਤੂਂ ਅੱਖਾਂ ਨਾ ਸੇਕ
ਤੂਂ ਸੁਨ ਮੇਰੇ ਯਾਰ
ਇਹ ਤੈਨੂਂ ਪਤਾ ਨਹੀ ਕੇ
ਹੁਂਦਾ ਕੀ ਪਿਆਰ
ਬਸ ਕਰਦੇ ਗ਼ੁਲਾਮੀਂ
ਇਹ ਮੁਂਡੇ ਜਵਾਨ
ਬਸ ਕਰਦੇ ਨਾਦਾਨੀ
ਇਹ ਦਿਨੋ ਦਿਨ
ਹੁਂਦੇ ਜਾਂਦੇ ਹਰਾਮੀ
ਇਹ ਪੈਸੇ-ਨਸ਼ੇ 'ਚ
ਨਹੀਂ ਕੁੱਛ ਰੱਖਿਆ
ਸਿਰਫ਼ ਓਸ ਨੂੰ ਇਹ੍ਨੇ ਹੈ
ਖੁਸ਼ ਰੱਖਿਆ
ਜੋ ਜਾਨਦਾ ਨਾ
ਇਨਸਾਨ ਦਾ ਅਸਲੀ ਵਜੂਦ
ਮੈਂ ਇੱਨਾ ਤਾਂ ਸਿੱਖ ਰੱਖਿਆ
ਅਮੀਰ ਹੋ ਭਾਵੇਂ ਗਰੀਬ
ਜੇਹ੍ੜੇ ਇਨਸਾਨ ਦੇ ਹੋਵੇ ਕਰੀਬ
ਕੁਛ ਈਮਾਨ
ਥੋੜੀ ਬੋਹਤ ਜਾਨ
ਐਸਾ ਇੱਕ plan
instead of ਨਸੀਬ
Man, then the whole world
can be all up against you
Aint none of their efforts
will ever erase you
but you lack the power
You require the courage
to go through the fire
Man I'm busy as fuck
and I aint got the time
If you ask me a question
I'll give you a rhyme
I'm true to myself and
the one that is in me
I do love myself and
I love those who love me
Every new experience
to me is confirming
I see who we are and
what are we turning
Into and for what?
Some money and fame
I don't hate the player
I'm hating the game!
No one understands
a single emotion
While I have been trying
with utmost devotion
it seems like we've got to
deal with some corrosion
The new generation
is the revolution
I am gonna fly
aint nothing gonna stop me
I dont know why
I dont see it in you
If you wanna talk
then okay we are talking
If you wanna play
bitch get ready to lose!