ਮੌਤ

ਲੋਕੀ ਜੋ ਹਾਣ ਦੇ

ਇਹ ਗੱਲ ਨਹੀਂਓ ਜਾਣਦੇ

ਜੋ ਰਹੇ ਜਨਮਾਂ ਤੋਂ ਸਾਥੀ

ਅੱਜ ਨਹੀਂ ਮੈਨੂੰ ਪਛਾਣਦੇ

ਹੋਸ਼ ਬਿਠਾਇਆ

ਜੱਦ ਦਾ ਮੈਂ ਜੋਸ਼ ਚੁਰਾਇਆ

ਰੋਜ਼ ਸੁਣਦਾ ਮੈਂ ਤੇਰੀ

ਪਰ ਅੱਜ ਮੈਨੂੰ ਸੁਨਾਣ ਦੇ

ਕਿਹਨੇ ਲੈ ਜਾਣਾ ਨਾਲ

ਇਹ ਦੌਲਤ ਇਹ ਪੈਸਾ?

ਕੱਦ ਸਿਖੂਗਾ

ਹੈ ਇਨਸਾਨ ਵੇ ਕੈਸਾ?

ਅੱਜ ਨਹੀਂ ਕੱਲ ਭਰੂਗਾ

ਦੱਸ ਫ਼ੇਰ ਕੀ ਕਰੂਗਾ?

ਜੱਦ ਦਿਖਿਆ ਹੁਂਦਾ

ਭਗਵਾਨ ਵੀ ਐਸਾ

ਪਿਆਰ ਵਿੱਚ ਮੋਹਣੀ

ਲੱਗਦੀ ਸੀ ਮੇਰੀ ਉਮੰਗ

ਦੂਰ ਤੋਂ ਦਿਖਦੀ ਜੋ ਸੋਹਣੀ

ਕੋਲ ਨੂੰ ਆ ਕੇ ਕਰਦੀ ਤੰਗ​

ਹਰ ਖੁਆਈਸ਼ ਤੋਂ ਕੀਤੀ ਤੌਬਾ

ਕਦ ਭਰੀਆ ਸੀ ਮੇਰਾ ਮਨ?

ਨਹੀਂ ਮਿਲਿਆ ਐਸਾ ਕੋਈ ਮੌਕਾ

ਏਸ ਯਾਂ ਪਿਛਲੇ ਜਨਮ​

ਮੌਤ ਨੂੰ ਕਹਿਂਦਾ ਮੈਂ ਆਣ ਦੇ

ਜਿੰਦਗੀ ਤੇ ਹੈ ਨਹੀਂ ਮਾਣ

ਕਾਮਿਆਬੀ ਦਾ ਇੱਕ ਸੌਦਾ

ਭਰਮਾਂ ਦੀ ਏਹ ਇੱਕ ਦੁਕਾਨ​

ਕਰਮਾਂ ਦਾ ਮਿਲਦਾ ਨਿਛੋੜ

ਬੇਚੈਨੀ ਫ਼ੜਦੀ ਹਰ ਮੋੜ ਤੇ

ਮੇਨੂੰ ਦੱਸਨ ਦੀ ਨਹੀਂ ਲੋੜ

I've seen all of my dreams

go high up

and then shatter

No matter what do

I just feel like I'm stuck

I've been trying to navigate

but here down is up

Man left is looking like

it wants me to fight

and then right is

staring back at me

like "whats up"

I need my emotions

to square up with me

Whatever it is

I will pay what you need

I'm not going to sit here

and wait for my luck

Cause I know

I dont give a fuck

Man I throw bars over bars

I go hours over hours

Aint gonna let nobody

ever hold me back

I'm invincible

when it comes to power

But if they encircle

and get over me

Interrogate, choke and

then suffocate me

Then how will I know

if I'm making this up

If there's no one left

in the end to turn up

Previous
Previous

GODMODE

Next
Next

NEGLECTED